Status in Punjabi for Whatsapp -Punjabi Quotes-

Status for Punjabi

WhatsApp status in Punjabi is definitely a look inside your heart. If you are a Punjabi speaker, a status in Punjabi is without a doubt a monologue from your soul. That is very exciting. We all love to see people, good people, being true to their selves. In this superficial and consumerism driven world, we are all forced to adopt some philosophies, some styles that we do not really identify with much. However, when you use a modern technology but express yourself in your first language that helps the technology connect with your deeper soul and emotions, that is most certainly a great way to move forward in life. So we look forward to some amazing whatsapp status in Punjabi.

Status in Punjabi

What is your status for Punjabi? Some people who do not speak Punjabi like to give status in Punjabi as well. They usually choose from Bulleh Shah or Waris Shah’s poetry. Their poetry is of love, peace and harmony. But it has very powerful emotions in it. People love the poetry for its revolutionary use of analogies. The way these poets have simplified the complex realities is something amazing. That is why despite very few Punjabi speakers, Bulleh Shah and Warish Shah’s poetry have reached out to millions of people.

Status for Punjabi

Status for Punjabi

Status for Punjabi is always so cool. We give status in Punjabi so that our friends and family can understand it. Many of our friends and family do not speak English. That is why, giving a status in Punjabi is important for us. Because giving a status is a way for us to connect with our close ones. We like to convey our emotions to all those whom we trust and find close to ourselves emotionally. Thus, give your status in Punjabi and stay connected with your friends and relatives.

Status for Punjabi

[box type=”shadow” align=”” class=”” width=””]

10-12 ਚਵਲਾ ਦੀ ਲੋੜ ਨਾ

2-4 ਯਾਰ ਬਸ ਕਾਫੀ ਹੁੰਦੇ ਆ

[/box] [box type=”shadow” align=”” class=”” width=””]

ਤੇਰੀ lovely Smile ਨੇ ਮੇਰੇ ਤੇ ਜਿਹੜਾ Effect ਕੀਤਾ ਹੈ

ਮੈ ਸ਼ਭ ਨੂੰ Reject ਕਰਕੇ ਤੈਨੂੰ select ਕੀਤਾ ਹੈ

[/box]

Status for Punjabi

[box type=”shadow” align=”” class=”” width=””]

ਜਾਨ _ਉਹਨਾ _ਉੱਤੋ _ਵਾਰ _ਦਈ _ਏ

#ਮਿੱਠੀਏ _ਨੀ -ਜਿਹੜੇ -ਸਾਨੰੂ -#ਦਿੱਲੋ _ਚਾਹੁੰਦੇ_ ਨੇ..!

[/box] [box type=”shadow” align=”” class=”” width=””]

ਕਦੇ ✋ਰੱਖੀੲੇ ਨਾ❌#ਵਹਿਮ👎

🎰ਦਿਨ #ਲੰਘੀ ≫ਜਾਣ Kaim 👌👌

👀ਧਿਆਨ ਦਈਏ ↪ਕਿਸੇ #ਹੋਰ_ਤੇ 😂

#ੲਿੰਨਾ  ਹੈਨੀ ≫ BIBA🕓ਟੈਮ

[/box]

Status for Punjabi

[box type=”shadow” align=”” class=”” width=””]

ਯਾਂਰ ਦੀ friend ਤੇ ਨਾਂ ਅੱਖ ਰੱਖੀਏ,,

ਪੱਕਾਂ ਮੁੱਲ ਪੈਦਾਂ ਸੁਥਰੇ ਈਮਾਂਨ ਦਾਂ

ਨੰਗ ਬੰਦਾਂ ਮੰਗੇ ਖਰਚਾਂ ਮਸ਼ੂਕ ਤੋਂ,😃😃

ਸਪੀਕਰ ਤੇ phone ਸੁਣੇ ਜੋ ਰਕਾਂਨ ਦਾਂ,,

[/box] [box type=”shadow” align=”” class=”” width=””]

7-8 ਪਰੀਆ ਨਾਲ ☺ਕਰਕੇ 😅ਸਲਾਹ 💮ਮਿੱਟੀ 🌜ਚੰਨ 😌ਤੋ 😍ਮੰਗਾਈ 😀ਹੋਣੀ ਆ..😄

💁‍♂ਨੀ 😎ਜੱਦ 💃🏻ਤੂੰ 😃ਬਣਾਈ 🙈ਹੋਣੀ ਸੋਹਣੀਏ, 🍷ਘੁੱਟ 👆ਰੱਬ 😃ਨੇ 😜ਵੀ 🍺ਲਾਈ 😂ਹੋਣੀ 😉ਆ..

[/box]

Status for Punjabi

[box type=”shadow” align=”” class=”” width=””]

ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,

ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।

[/box] [box type=”shadow” align=”” class=”” width=””]

ਤੂੰ ਮਿਲਿਆ ਹੋਰ ਕੀ ਮੰਗਣਾ ਵੇ ਤੂੰ ਕਿਸੇ ਕਬੂਲ ਦੁਆ ਵਰਗਾ

ਅੰਮਿ੍ਰਤ ਵੇਲੇ ਦੇ ਬੋਲ ਜਿਹਾ ਤੀਰਥ ਨੂੰ ਜਾਂਦੇ ਰਾਹ ਵਰਗਾ

[/box]

Status for Punjabi

[box type=”shadow” align=”” class=”” width=””]

ਮਜ਼ਬੂਰ ਹੋ ਕੇ ਨਹੀਂ ਹੁੰਦਾ ਹਰ ਕੋਈ ਜੁਦਾ ,,

ਕੁੱਝ ਲੋਕ ਮਰਜੀ ਨੂੰ ਮਜਬੂਰੀ ਕਹਿ ਦਿੰਦੇ ਨੇ

[/box] [box type=”shadow” align=”” class=”” width=””]

ਤੂੰ ਏਨਾ ਵੀ ਨਾ ਤੜਪੀ ਜੁਦਾ ਹੋ ਕੇ, ਜੁਦਾ ਕਰਕੇ

ਕਿ ਜਿੰਨੀ ਤੜਪਦੀ ਹੈ ਛਾਂ ਮੁਸਾਫ਼ਿਰ ਨੂੰ ਵਿਦਾ ਕਰਕੇ

[/box]

Explror More Punjabi Status

Status in Punjabi

Status in Punjabi

[box type=”shadow” align=”” class=”” width=””]

ਓਹ ਨਿਭਾ ਨਾ ਸਕੇ ਇਹ ਵੱਖਰੀ ਗੱਲ ਹੈ ,,

ਪਰ ਓਨਾਂ ਦੇ ਕੀਤੇ ਵਾਅਦੇ ਕਮਾਲ ਦੇ ਸੀ

[/box] [box type=”shadow” align=”” class=”” width=””]

ਜਿਹੜੀ ੲਿਕੱਠਿਆ ਨੇ ਸੈਲਫੀ ਕੀਤੀ ਸੀ

ੳਹ ਅੱਜ ਵੀ ਪੲੀ ਮੋਬਾੲਿਲ ਮੇਰੇ ਚ.

[/box]

Status in Punjabi

[box type=”shadow” align=”” class=”” width=””]

ਜਿਵੇ ਠਾਣੇ ਦਾਰ ਦੇ ਡਬ ਹਥਿਅਾਰ ਨੀ 🔫

ੳੁਵੇ ਰਹਿਣ ਨਾਲ ਮੇਰੇ ਯਾਰ ਨੀ👌

[/box] [box type=”shadow” align=”” class=”” width=””]

ਕਿਸਮਤ ਲੈਣੀ ਆ ਗ਼ੁਲਾਮ ਕਰ ਮੈਂ 😎😎

ਫਿਰ ਮਾੜਾ time ਕੌੜਾ ਕੌੜਾ ਝਾਕੂ ਓਏ

[/box]

Status in Punjabi

[box type=”shadow” align=”” class=”” width=””]

#ਰੀਜਾਂ ਲਾ ਕੇ ਸਿੱਖ ਤੂੰ ਵੀ ਮਿੱਤਰਾ..

ਨਿੱਤ ਨਵੇਂ ਹੀ ਤਜਰਬੇ ਸਿੱਖਾੳੁਦੀ ਜਿੰਦਗੀ.

[/box] [box type=”shadow” align=”” class=”” width=””]

ਬੰਨੀੲੇ ਨਾ ਪੰਗ ਕੁੜੀਆਂ ਟਿਕਾੳੁਣ ਲੲੀ ਮੁੱਛ ਖੜੀ ਰੱਖੀਂ ਦੀ ਅਾ ਰੌਹਬ ਪਾੳੁਣ ਲੲੀ ਕੁੜਤਾ ਪਜਾਮਾ ਰੂਪ ਨੂੰ ਸਿੰਗਾਰਦਾ ਅੱਗ ਲਾੳੁਣਾ ਵੱਖਰਾ Sawag Yaar da

[/box]

Status in Punjabi

[box type=”shadow” align=”” class=”” width=””]

ਰੋਕਣ ਦੀ #ਕੋਸ਼ਿਸ਼ ਤਾਂ ਬਹੁਤ ਕੀਤੀ #ਪਲਕਾਂ ਨੇ….

#ਪਰ

#ੲਿਸ਼ਕ 💓ਵਿੱਚ ਪਾਗਲ ਸੀ 😰ਹੰਝੂ #ਖ਼ੁਦਕੁਸ਼ੀ ਕਰ ਗੲੇ.

[/box] [box type=”shadow” align=”” class=”” width=””]

#ਲੜਾਈ ਨਾ ਕਰੋ #ਪਿਆਰ ਕਰੋ

ਜੇ ਦੋਨੋ #ਚੀਜ਼ਾਂ ਕਰਨੀਆਂ ਤਾਂ ਫਿਰ #ਵਿਆਹ ਕਰੋ

[/box]

Status in Punjabi

[box type=”shadow” align=”” class=”” width=””]

ਇੱਕ☝ ਨਾਲ 👧ਲਾ💑 ਕੇ ਬੋਹਤੀਆ👥 ਨਾ❌ ਪੱਟੀਏ🌷

ਸੈਕੰਡਰੀ SmOke🔥 ਤੋ ਵੀ 😉ਪਾਸਾ ਬੱਟੀਏ

[/box] [box type=”shadow” align=”” class=”” width=””]

ਸਾਨੂੰ ਵੇਖ ਕੇ ਮੁੱਖ ਘੁਮਾ ਜਾਂਦੇ,

ਸਾਡੇ ਨਾਮ ਤੇ ਨੀਵੀਂ ਪਾ ਜਾਂਦੇ ..

ਪਰ ਇੱਕ ਗੱਲ ਤੇ ਜੋਰ ਨਾ ਚੱਲੇ ਸੋਹਣੇ ਸੱਜਣ ਦਾ,

ਕਰਦੇ ਗੱਲਾਂ ਹੋਰਾਂ ਨਾਲ ਸੌਹਾਂ ਸਾਡੇ ਨਾਮ ਦੀਆਂ ਖਾ ਜਾਂਦੇ.

[/box]

Status in Punjabi

[box type=”shadow” align=”” class=”” width=””]

#िਜਹੜਾ ਇਕ ਵਾਰੀ ਬੈਜੇ ਨਾਲ िਮਠੀਏ

#ਰिਹੰਦਾ िਪਠ िਪਛੇ ਕਾਰਦਾ ਮਸ਼ੂਰੀਆਂ

[/box] [box type=”shadow” align=”” class=”” width=””]

#ਜੱਟਾ ਨਵੀ ਨਵੀ ਹੋਈ ਮੰਗਣੀ

ਕਾਤੋ #ਪੈਗ ਲਾ ਕੇ ਫੋਨ ਕਰਦਾ

[/box]

Status in Punjabi

[box type=”shadow” align=”” class=”” width=””]

ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞

ਮਿਲਦਾ ਰਹੇ ਪਿਆਰ ਤੇਰਾ, ਹੋਰ ਭੁੱਖ ਕੋਈ ਨਾ

[/box] [box type=”shadow” align=”” class=”” width=””]

ਇਕ ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ 💁‍♂️❤️

#FEELING ਨੂੰ ❤ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ.

[/box]

Status in Punjabi

[box type=”shadow” align=”” class=”” width=””]

Jdo Di Main Tere Nal Viahi Hoi A..

Lagda Swarga Ch Ayi Hoi Aa

[/box] [box type=”shadow” align=”” class=”” width=””]

ਕੋਈ ਗੱਲ ਤਾਂ ਤੇਰੇ ਵਿੱਚ ਵੀ, ਵੱਖਰੀ ਏ ਸੱਜਣਾ💞💞 ਏਨੀ ਛੇਤੀ ਤਾਂ ਦਿਲ ਸਾਡਾ, ਬੇਈਮਾਨ ਨਹੀਂ ਹੁੰਦਾ

[/box]

Status in Punjabi

[box type=”shadow” align=”” class=”” width=””]

ਠੰਡਾ ਠੰਡਾ ਮੌਸਮ 🌧ਉਤੌਂ ਨਿਕਾ ਨਿਕਾ☔️ ਮੀਂਹ ਵਰਦਾ

ਇਕ 👉ਤੇਰੀ ਯਾਦ 😛 ਆਵੇ, ਦੂਜਾ ਮਿਲਣ ਨੂੰ ਦਿਲ ਕਰਦਾ

[/box]

Check also Whatsapp Status in Tamil

Leave a Reply

Your email address will not be published. Required fields are marked *

This site uses Akismet to reduce spam. Learn how your comment data is processed.